ਅੰਮ੍ਰਿਤਪਾਲ ਦੇ ਕਰੀਬੀ ਨੇ ਦਿੱਤੀ
ਅਰਸ਼ਦੀਪ ਕਲੇਰ ਨੂੰ ਜਾ/ਨੋਂ ਮਾ/ਰਨ ਦੀ ਧ/ਮਕੀ
ਆਡੀਓ ਆ ਗਈ ਸਾਹਮਣੇ

#arshdepkaler #MPamritpalsingh #arshdeepkalerthreat

ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਕਲੇਰ ਨੂੰ ਜਾ/ਨੋਂ ਮਾ/ਰਨ ਦੀ ਧ/ਮਕੀ ਮਿਲੀ ਹੈ | ਇਹ ਧਮਕੀ ਪੰਜਾਬ ਮੰਡੀ ਬੋਰਡ ਦੇ ਸੀਨੀਅਰ ਅਧਿਕਾਰੀ ਜਤਿੰਦਰ ਭੰਗੂ ਵਲੋਂ ਦਿੱਤੀ ਗਈ | ਅਰਸ਼ਦੀਪ ਕਲੇਰ ਨੇ ਇਸ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ | ਜਿਸ 'ਚ ਜਤਿੰਦਰ ਭੰਗੂ ਵਲੋਂ ਇੱਕ ਮੀਟਿੰਗ 'ਚ ਅੰਮ੍ਰਿਤਪਾਲ ਦਾ ਨਾਮ ਲੈਣ 'ਤੇ ਧਮਕੀ ਕੀਤੀ ਗਈ | ਜਤਿੰਦਰ ਭੰਗੂ ਨੇ ਕਿਹਾ ਕਿ ਉਹ ਅੰਮ੍ਰਿਤਪਾਲ ਬਾਰੇ ਕਿਵੇਂ ਕਹਿ ਸਕਦੇ ਹੋ ਕਿ ਉਹ ਮੀਟਿੰਗਾਂ ਕਰਦਾ, ਉਸਨੇ ਬਹੁਤ ਬੰਦੇ ਮਾ'ਰੇ ਨੇ ਤੇ ਉਹ ਕਲੇਰ ਨੂੰ ਵੀ ਨਹੀਂ ਛੱਡੇਗਾ |

#AmritpalSingh #ArshdeepKaler #DeathThreat #AudioLeak #PoliticalTensions #PunjabPolitics #Investigation #ThreateningAudio #IndianPolitics #BreakingNews #latestnews #trendingnews #updatenews #newspunjab #punjabnews #oneindiapunjabi

~PR.182~